ਜਿਲ੍ਹਾ ਪ੍ਰੀਸ਼ਦ ਲਈ ਤੇ ਬਲਾਕ ਸੰਮਤੀਆਂ ਲਈ ਨਾਮਜ਼ਦਗੀਆਂ ਦੀ ਪੜਤਾਲ-ਜ਼ਿਲ੍ਹਾ ਪ੍ਰੀਸ਼ਦ ਲਈ 59 ਉਮੀਦਵਾਰਾਂ ਤੇ ਬਲਾਕ ਸੰਮਤੀਆਂ ਲਈ 403 ਉਮੀਦਵਾਰਾਂ ਦੇ ਕਾਗਜ ਸਹੀ ਪਾਏ ਗਏ
ਕਪੂਰਥਲਾ: ( ਜਸਟਿਸ ਨਿਊਜ਼) ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ । Read More